ਡਿਸਕ ਵਰਤੋਂ ਜਾਂਚਕਾਰ
ਫੋਲਡਰ ਸਾਇਜ਼ ਅਤੇ ਉਪਲੱਬਧ ਡਿਸਕ ਥਾਂ ਚੈੱਕ ਕਰੋ
ਤੁਹਾਡੀ ਡਿਸਕ ਵਰਤੋਂ ਅਤੇ ਮੌਜੂਦਾ ਖਾਲੀ ਥਾਂ ਨੂੰ ਕੰਟਰੋਲ ਹੇਠ ਰੱਖਣ ਲਈ ਸਰਲ ਐਪਲੀਕੇਸ਼ਨ ਹੈ।
ਡਿਸਕ ਵਰਤੋਂਕਾਰ ਜਾਂਚਕਰਤਾ ਕਿਸੇ ਖਾਸ ਫੋਲਡਰ, ਸਟੋਰੇਜ਼ ਡਿਵਾਈਸਾਂ ਅਤੇ ਆਨਲਾਈਨ ਖਾਤਿਆਂ ਦੀ ਜਾਂਚ ਕਰ ਸਕਦਾ ਹੈ। ਇਹ ਹਰ ਫੋਲਡਰ ਦੇ ਆਕਾਰ ਨੂੰ ਲੜੀ ਅਤੇ ਗਰਾਫ਼ ਦੇ ਰੂਪ ਵਿੱਚ ਪੇਸ਼ ਕਰਦਾ ਹੈ, ਜਿਸ ਨਾਲ ਪਛਾਣਨਾ ਸੌਖਾ ਹੋ ਜਾਂਦਾ ਹੈ ਕਿ ਕਿੱਥੇ ਡਿਸਕ ਦੀ ਥਾਂ ਬੇਕਾਰ ਪਈ ਹੈ।
Get involved
Explore the interface


Get to know us
More Information
Keywords
- Baobab
- Cleanup
- Disk Usage Analyzer
- Filesystem
- Linux
- Space
- Storage
- System
- Utility
- ਡਿਸਕ ਵਰਤੋਂ ਜਾਂਚਕਾਰ
- ਥਾਂ
- ਸਟੋਰੇਜ਼
- ਸਫ਼ਾਈ