ਸੰਪਰਕ
ਆਪਣੇ ਸੰਪਰਕਾਂ ਦਾ ਇੰਤਜ਼ਾਮ ਕਰੋ
ਸੰਪਰਕ ਤੁਹਾਡੇ ਸੰਪਰਕਾਂ ਦੀ ਜਾਣਕਾਰੀ ਨੂੰ ਸੰਭਾਲਦੀ ਅਤੇ ਉਹਨਾਂ ਦਾ ਪ੍ਰਬੰਧ ਕਰਦੀ ਹੈ। ਤੁਸੀਂ ਆਪਣੇ ਸੰਪਰਕਾਂ ਬਾਰੇ ਜਾਣਕਾਰੀ ਦੇ ਭਾਗਾਂ ਨੂੰ ਬਣਾਉਣ, ਸੋਧਣ, ਹਟਾਉਣ ਅਤੇ ਆਪਸ ਵਿੱਚ ਜੋੜ ਸਕਦੇ ਹੋ। ਸੰਪਰਕ ਤੁਹਾਡੇ ਸੰਪਰਕਾਂ ਦੇ ਪ੍ਰਬੰਧ ਲਈ ਇੱਕ ਸਾਂਝੀ ਥਾਂ ਉਪਲੱਬਧ ਕਰਵਾਉਣ ਤੁਹਾਡੇ ਸਭ ਸਰੋਤਾਂ ਤੋਂ ਵੇਰਵੇ ਨੂੰ ਇੱਕਠਾ ਕਰਦੇ ਹਨ।
ਸੰਪਰਕ ਆਨਲਾਈਨ ਸਿਰਨਾਵਾਂ ਕਿਤਾਬਾਂ ਨਾਲ ਜੁੜ ਸਕਦੀ ਹੈ ਅਤੇ ਸੰਪਰਕਾਂ ਨੂੰ ਵੱਖ-ਵੱਖ ਆਨਲਾਈਨ ਸਰੋਤਾਂ ਤੋਂ ਆਪਣੇ-ਆਪ ਲਿੰਕ ਕਰ ਸਕੇਗਾ।
Get involved
Explore the interface





Get to know us
More Information
Keywords
- Address book
- ContactManagement
- Contacts
- Friends
- Linux
- Office
- ਐਡਰੈਸਬੁੱਕ
- ਦੋਸਤ
- ਮਿੱਤਰ
- ਸਿਰਨਾਵਾਂ
- ਸੰਪਰਕ