ਆਡੀਓ ਪਲੇਅਰ
ਆਡੀਓ ਫ਼ਾਇਲਾਂ ਨੂੰ ਚਲਾਓ
ਆਡੀਓ ਪਲੇਅਰ ਜੋ ਸਿਰਫ਼ ਆਡੀਓ ਫ਼ਾਇਲਾਂ ਹੀ ਚਲਾਉਂਦਾ ਹੈ। ਇਸ ਲਈ ਕੋਈ ਸੰਗਠਿਤ ਕੀਤੀ ਸੰਗੀਤ ਲਾਇਬਰੇਰੀ ਨਹੀ ਚਾਹੀਦੀ ਹੈ ਅਤੇ ਇਹ ਤੁਹਾਨੂੰ ਬਹੁਤ ਸਾਰੇ ਫੰਕਸ਼ਨਾਂ ਨਾਲ ਅਕਾਉਂਦਾ ਨਹੀਂ ਹੈ।
ਆਡੀਓ ਪਲੇਅਰ ਫਿਰ ਵੀ ਤਕਨੀਕੀ ਫ਼ੀਚਰ ਦਿੰਦਾ ਹੈ ਜਿਵੇਂ ਕਿ:
- ਟਰੈਕ ਲਈ ਸ਼ਾਨਦਾਰ ਲਹਿਰਦਾਰ ਰੂਪ
- ਅਡਜੱਸਟ ਕਰਨ ਯੋਗ ਪਲੇਅਬੈਕ ਸਪੀਡ
- ਸੌਖੇ ਅੱਗੇ ਪਿੱਛੇ ਜਾਣ ਵਾਲੇ ਕੰਟਰੋਲ
- ਇੱਕੋ ਵਾਰ ਬਹੁਤ ਸਾਰੀਆਂ ਫ਼ਾਇਲਾਂ ਨੂੰ ਚਲਾਉਣਾ
Get involved
Explore the interface


Get to know us
More Information
Keywords
- Audio
- Audio Player
- AudioVideo
- Decibels
- Linux
- Media
- Music
- Player
- ਆਡੀਓ
- ਆਡੀਓ ਪਲੇਅਰ
- ਗੀਤ
- ਡੈਸੀਬਲਸ
- ਪਲੇਅਰ
- ਮਿਊਜ਼ਕ
- ਮੀਡੀਆ
- ਸੰਗੀਤ