ਨਕਸ਼ਾ
ਸੰਸਾਰ ਭਰ ਵਿੱਚ ਥਾਵਾਂ ਨੂੰ ਲੱਭੋ
ਨਕਸ਼ਾ (ਮੈਪਸ) ਤੁਹਾਨੂੰ ਸੰਸਾਰ ਭਰ ਦੇ ਨਕਸ਼ੇ ਉਪਲੱਬਧ ਕਰਵਾਉਂਦਾ ਹੈ। ਇਹ ਤੁਹਾਨੂੰ ਤੁਰੰਤ ਸ਼ਹਿਰ ਜਾਂ ਸੜਕਾਂ ਦੇ ਨਾਂ ਰਾਹੀਂ ਥਾਂ ਲੱਭਣ ਲਈ ਜਾਂ ਮਿੱਤਰ ਨੂੰ ਮਿਲਣ ਲਈ ਥਾਂ ਪੱਕਾ ਕਰਨ ਲਈ ਮੱਦਦ ਕਰਦੀ ਹੈ।
ਨਕਸ਼ਾ (ਮੈਪਸ) ਸਾਂਝਾ OpenStreetMap ਡਾਟਾਬੇਸ ਵਰਤਦਾ ਹੈ, ਜਿਸ ਨੂੰ ਸੰਸਾਰ ਭਰ ਦੇ ਲੱਖਾਂ-ਕਰੋੜਾਂ ਲੋਕਾਂ ਵਲੋਂ ਤਿਆਰ ਕੀਤਾ ਗਿਆ ਹੈ।
Get involved
Explore the interface








Get to know us
More Information
Keywords
- Linux
- Maps
- Utility
- ਨਕਸ਼ਾ