ਫ਼ਾਇਲਾਂ
ਫ਼ਾਇਲਾਂ ਲਈ ਪਹੁੰਚ ਅਤੇ ਇੰਤਜ਼ਾਮ
ਫਾਇਲਜ਼ (Files), ਜਿਸ ਨੂੰ ਨਟੀਲਸ ਵੀ ਕਹਿੰਦੇ ਹਨ, ਗਨੋਮ ਡੈਸਕਟਾਪ ਲਈ ਡਿਫਾਲਟ ਫ਼ਾਇਲ ਮੈਨੇਜਰ ਹੈ। ਇਹ ਤੁਹਾਡੀਆਂ ਫ਼ਾਇਲਾਂ ਦੇ ਇੰਤਜ਼ਾਮ ਅਤੇ ਤੁਹਾਡੇ ਫ਼ਾਇਲ ਸਿਸਟਮ ਦੀ ਝਲਕ ਵੇਖਾਉਣ ਲਈ ਸਧਾਰਨ ਅਤੇ ਸਾਂਝਾ ਢੰਗ ਦਿੰਦਾ ਹੈ।
ਨਟੀਲਸ ਫ਼ਾਇਲ ਮੈਨੇਜਰ ਲਈ ਸਭ ਮੁੱਢਲੀਆਂ ਸਹੂਲਤ ਦਿੰਦਾ ਹੈ। ਇਹ ਤੁਹਾਡੀਆਂ ਫ਼ਾਇਲਾਂ ਤੇ ਫੋਲਡਰਾਂ ਲਈ ਲੋਕਲ ਅਤੇ ਨੈੱਟਵਰਕ, ਦੋਵਾਂ ਉੱਤੇ ਲੱਭਣ ਅਤੇ ਉਹਨਾਂ ਦੇ ਪ੍ਰਬੰਧ ਲਈ, ਹਟਾਉਣਯੋਗ ਮੀਡਿਆ ਉੱਤੇ ਡਾਟਾ ਲਿਖਣ ਤੇ ਪੜ੍ਹਨ, ਸਕ੍ਰਿਪਟਾਂ ਚਲਾਉਣ ਅਤੇ ਐਪ ਚਲਾਉਣ ਲਈ ਮੱਦਦ ਕਰ ਸਕਦਾ ਹੈ। ਇਸ ਵਿੱਚ ਤਿੰਨ ਝਲਕਾਂ ਹਨ: ਆਈਕਾਨ ਗਰਿੱਡ, ਆਈਕਾਨ ਸੂਚੀ, ਅਤੇ ਟਰੀ ਸੂਚੀ। ਇਸ ਦੇ ਕੰਮਾਂ ਨੂੰ ਪਲੱਗਇਨ ਅਤੇ ਸਕ੍ਰਿਪਟਾਂ ਨਾਲ ਵਧਾਇਆ ਜਾ ਸਕਦਾ ਹੈ।
Get involved
Explore the interface




Get to know us
More Information
Keywords
- Files
- Linux
- Nautilus
- ਫ਼ਾਇਲਾਂ