ਦਸਤਾਵੇਜ਼ ਸਕੈਨਰ
ਆਪਣੀਆਂ ਫ਼ੋਟੋ ਅਤੇ ਦਸਤਾਵੇਜ਼ਾਂ ਦੀ ਡਿਜ਼ੀਟਲ ਕਾਪੀ ਬਣਾਓ
ਲਿਖਤ ਤੇ ਚਿੱਤਰ ਸਕੈਨ ਕਰਨ ਦਾ ਬਹੁਤ ਹੀ ਸੌਖਾ ਢੰਗ ਹੈ। ਤੁਸੀਂ ਚਿੱਤਰ ਦੇ ਬੁਰੇ ਹਿੱਸੇ ਨੂੰ ਛਾਂਗ ਸਕਦੇ ਹੋ ਤੇ ਜੇ ਇਹ ਦਾ ਟੇਢੀ ਵਿੰਗੀ ਹੋਵੇ ਤਾਂ ਘੁੰਮਾ ਵੀ ਸਕਦੇ ਹੋ। ਤੁਸੀਂ ਆਪਣੇ ਸਕੈਨ ਨੂੰ ਛਾਪ ਸਕਦੇ ਹੋ, PDF ਵਜੋਂ ਬਰਾਮਦ ਕਰ ਸਕਦੇ ਹੋ ਜਾਂ ਕਈ ਕਿਸਮ ਦੇ ਚਿੱਤਰ ਫਾਰਮੈਟ ਵਿੱਚ ਸੰਭਾਲ ਸਕਦੇ ਹੋ।
ਇਹ ਸਭ ਤੋਂ ਵੱਧ ਮੌਜੂਦ ਸਕੈਨਰਾਂ ਲਈ ਸਹਿਯੋਗ ਵਾਸਤੇ SANE ਫਰੇਮਵਰਕ ਵਰਤਦਾ ਹੈ।
Get involved
Explore the interface






Get to know us
More Information
Keywords
- Adf
- Document Scanner
- Flatbed
- Graphics
- Linux
- Scan
- Scanner
- Scanning
- Simple-scan
- SimpleScan
- Simplescan
- ਦਸਤਾਵੇਜ਼ ਸਕੈਨਰ