ਸਾਫਟਵੇਅਰ
ਐਪਾਂ ਇੰਸਟਾਲ ਤੇ ਅੱਪਡੇਟ
ਸਾਫਟਵੇਅਰ ਤੁਹਾਨੂੰ ਨਵੀਆਂ ਐਪਾਂ ਤੇ ਸਿਸਟਮ ਇਕਸਟੈਂਸ਼ਨਾਂ ਲੱਭਣ ਅਤੇ ਇੰਸਟਾਲ ਕਰਨ ਅਤੇ ਮੌਜੂਦਾ ਇੰਸਟਾਲ ਹੋਈਆਂ ਐਪਾਂ ਹਟਾਉਣ ਲਈ ਸਹਾਇਕ ਹੈ।
ਸਾਫਟਵੇਅਰ ਖਾਸ ਅਤੇ ਹਰਮਨਪਿਆਰੀਆਂ ਐਪਾਂ ਨੂੰ ਹਰੇਕ ਐਪ ਲਈ ਫਾਇਦੇਮੰਦ ਵੇਰਵੇ ਅਤੇ ਕਈ ਤਸਵੀਰਾਂ ਨਾਲ ਵੇਖਾਉਂਦਾ ਹੈ। ਐਪਾਂ ਨੂੰ ਵਰਗਾਂ ਦੀ ਸੂਚੀ ਵਿਚੋਂ ਚੁਣਿਆ ਜਾਂ ਖੋਜ ਕਰਕੇ ਲੱਭਿਆ ਜਾ ਸਕਦਾ ਹੈ। ਇਹ ਤੁਹਾਨੂੰ ਤੁਹਾਡੇ ਸਿਸਟਮ ਨੂੰ ਆਫਲਾਈਨ ਅੱਪਡੇਟ ਦੀ ਵਰਤੋਂ ਕਰਕੇ ਅੱਪਡੇਟ ਕਰਨ ਲਈ ਵੀ ਸਹਾਇਕ ਹੈ।
Get involved
Explore the interface







Get to know us
More Information
Keywords
- Linux
- Software
- ਸਾਫਟਵੇਅਰ