ਮਦਦ
ਗਨੋਮ ਲਈ ਮਦਦ ਝਲਕਾਰਾ
ਯੈਲਪ ਗਨੋਮ ਲਈ ਮਦਦ ਝਲਕਾਰਾ ਹੈ। ਇਹ ਮੂਲ ਮਲਾਰਡ ਦਰਸ਼ਕ ਹੈ, ਪਰ ਇਹ DocBook, info, man, ਅਤੇ HTML ਦਸਤਾਵੇਜ਼ ਵੀ ਦਿਖਾ ਸਕਦਾ ਹੈ।
ਇਹ ਤੁਹਾਡੇ ਲਈ ਦਸਤਾਵੇਜ਼ ਲੱਭਣ ਨੂੰ ਸੌਖਾ ਬਣਾ ਦਿੰਦਾ ਹੈ, ਜਿਸ ਵਿੱਚ ਤਾਲਮੇਲ ਨਾਲ ਖੋਜ ਤੇ ਬੁੱਕਮਾਰਕ ਸ਼ਾਮਲ ਹਨ।
ਇਹ ਐਡੀਟਰ ਢੰਗ ਵਿੱਚ ਹੈ, ਜੋ ਕਿ ਵਧੀਕ ਸੰਪਾਦਕੀ ਟਿੱਪਣੀਆਂ ਅਤੇ ਰੀਵਿਜ਼ਨ ਸਥਿਤੀਆਂ ਦਿਖਾਉਂਦਾ ਹੈ, ਜਦੋਂ ਕਿ ਮਲਾਰਡ ਦਸਤਾਵੇਜ਼ ਸੋਧੇ ਜਾਂਦੇ ਹਣ।
Get involved
Explore the interface

Get to know us
More Information
Keywords
- Help
- Linux
- Yelp
- ਮਦਦ