ਗਨੋਮ ਸਿਸਟਮ ਨਿਗਰਾਨ

ਸਿਸਟਮ ਸਰੋਤ ਵੇਖੋ ਅਤੇ ਇੰਤਜ਼ਾਮ ਕਰੋ

ਸਿਸਟਮ ਨਿਗਰਾਨ ਵਰਤਣ ਲਈ ਸੌਖੇ ਇੰਟਰਫੇਸ ਵਾਲਾ ਪਰੋਸੈਸ ਦਰਸ਼ਕ ਅਤੇ ਸਿਸਟਮ ਨਿਗਰਾਨ ਹੈ।

ਸਿਸਟਮ ਨਿਗਰਾਨ ਤੁਹਾਨੂੰ ਉਹ ਐਪਲੀਕੇਸ਼ਨ ਲੱਭਣ ਲਈ ਮੱਦਦ ਕਰਦਾ ਹੈ, ਜੋ ਕਿ ਤੁਹਾਡੇ ਕੰਪਿਊਟਰ ਦੇ ਪਰੋਸੈਸ ਜਾਂ ਮੈਮੋਰੀ ਨੂੰ ਵਰਤਦੀਆਂ ਹਨ, ਚੱਲ ਰਹੇ ਐਪਲੀਕੇਸ਼ਨ ਦਾ ਸੰਚਾਲਨ ਕਰ ਸਕਦਾ ਹੈ, ਜੇ ਪਰੋਸੈਸ ਠੀਕ ਤਰ੍ਹਾਂ ਨਹੀਂ ਚੱਲਦਾ ਤਾਂ ਧੱਕੇ ਨਾਲ ਬੰਦ ਕਰ ਸਕਦਾ ਹੈ ਅਤੇ ਮੌਜੂਦਾ ਪਰੋਸੈਸ ਦੀ ਸਥਿਤੀ ਤੇ ਤਰਜੀਹ ਬਦਲ ਸਕਦਾ ਹੈ।

ਸਰੋਤ ਗਰਾਫ ਫੀਚਰ ਤੁਹਾਨੂੰ ਸੰਖੇਪ ਝਲਕ ਵੇਖਾਉਂਦਾ ਹੈ ਕਿ ਤੁਹਾਡੇ ਕੰਪਿਊਟਰ ਉੱਤੇ ਤਾਜ਼ਾ ਨੈੱਟਵਰਕ, ਮੈਮੋਰੀ ਤੇ ਪਰੋਸੈਸਰ ਵਰਤੋਂ ਕਿਵੇਂ ਹੋ ਰਹੀ ਹੈ।

Get involved

Explore the interface

ਪਰੋਸੈੱਸ ਸੂਚੀ ਦੀ ਝਲਕ
ਸਰੋਤਾਂ ਦਾ ਸਾਰ
ਫਾਇਲ ਸਿਸਟਮਾਂ ਦੀ ਝਲਕ

Get to know us

More Information