ਗਨੋਮ ਬਾਕਸ

ਵਰਚੁਲਾਈਜ਼ੇਸ਼ਨ ਸਰਲ ਬਣਾਈ

ਵਰਚੁਅਲ ਸਿਸਟਮਾਂ ਦੇ ਇੰਤਜ਼ਾਮ ਲਈ ਸਰਲ ਗਨੋਮ 3 ਐਪਲੀਕੇਸ਼ਨ ਹੈ। ਹੋਰ ਵਰਚੁਅਲ ਮਸ਼ੀਨ ਪ੍ਰਬੰਧ ਸਾਫਟਵੇਅਰ ਦੇ ਉਲਟ, ਬਾਕਸ ਦਾ ਮਕਸਦ ਆਮ ਡੈਸਕਟਾਪ ਵਰਤੋਂਕਾਰ ਹਨ। ਇਸ ਕਰਕੇ, ਬਾਕਸ ਵਿੱਚ ਵਰਚੁਅਲ ਮਸ਼ੀਨਾਂ ਲਈ ਕੋਈ ਤਕਨੀਕੀ ਚੋਣਾਂ ਨਹੀਂ ਦਿੱਤੀਆਂ ਜਾਣਗੀਆਂ। ਇਸ ਦੀ ਬਜਾਏ ਬਾਕਸ ਦਾ ਮੁੱਖ ਮਕਸਦ ਵਰਤੋਂਕਾਰ ਵਲੋਂ ਬਹੁਤ ਘੱਟ ਜਾਣਕਾਰੀ ਨਾਲ ਬਾਕਸ ਨੂੰ ਚਾਲੂ ਕਰਨਾ ਹੈ।

ਤੁਸੀਂ ਬਾਕਸ ਇੰਸਟਾਲ ਕਰਨਾ ਚਾਹੋਗੇ, ਜੇ ਤੁਸੀਂ ਨਵੇਂ ਓਪਰੇਟਿੰਗ ਸਿਸਟਮ ਜਾਂ ਤੁਹਾਡੇ ਪਸੰਦੀਦਾ ਓਪਰਟਿੰਗ ਸਿਸਟਮ ਦੇ ਨਵੇਂ (ਸੰਭਵ ਤੌਰ ਉੱਤੇ ਅਸਥਿਰ) ਵਰਜ਼ਨ ਨੂੰ ਸੁਰੱਖਿਅਤ ਅਤੇ ਸੌਖੇ ਢੰਗ ਨਾਲ ਅਜ਼ਮਾਉਣਾ ਚਾਹੁੰਦੇ ਹੋ।

Get involved

Explore the interface

Get to know us

More Information

Learn more

Visit the online help page for this app.

Project homepage

Visit the dedicated homepage for this project.

Newest Release

Latest version 40.2 released on 4 ਜੂਨ 2021.

App is translated

This app is available in your language.