ਫ਼ੋਟੋ

ਗਨੋਮ ਉੱਤੇ ਆਪਣੀਆਂ ਫ਼ੋਟੋ ਵਰਤੋਂ, ਪਰਬੰਧ ਕਰੋ ਅਤੇ ਸਾਂਝੀਆਂ ਕਰੋ

ਗਨੋਮ ਵਿੱਚ ਤੁਹਾਡੀਆਂ ਫ਼ੋਟੋ ਲਈ ਪਹੁੰਚ, ਉਹਨਾਂ ਦਾ ਪਰਬੰਧ ਅਤੇ ਸਾਂਝਾ ਕਰੋ। ਇਸ ਨੂੰ ਫ਼ੋਟੋ ਦਾ ਪਰਬੰਧ ਕਰਨ ਲਈ ਫਾਇਲ ਮੈਨੇਜਰ ਦੀ ਬਜਾਏ ਸੌਖਾ ਤੇ ਸਧਾਰਨ ਰੂਪ ਵਿੱਚ ਤਿਆਰ ਕੀਤਾ ਗਿਆ ਹੈ। ਝਲਕ ਵਿੱਚ ਸੁਧਾਰੋ, ਕਰੋਪ ਕਰੋ ਅਤੇ ਸੋਧੋ। ਗਨੋਮ ਆਨਲਾਈਨ ਖਾਤਿਆਂ ਰਾਹੀਂ ਕਲਾਉਡ ਜੋੜ ਨੂੰ ਵੀ ਸੌਖਾ ਬਣਾਇਆ ਗਿਆ ਹੈ।

ਤੁਸੀਂ:

  • ਆਪਣੀਆਂ ਸਾਰੀਆਂ ਤਸਵੀਰਾਂ ਨੂੰ ਆਪਣੇ-ਆਪ ਲੱਭੋ
  • ਤਾਜ਼ਾ ਲੋਕਲ ਤੇ ਆਨਲਾਈਨ ਫ਼ੋਟੋ ਵੇਖੋ
  • ਆਪਣੀ ਫੇਸਬੁੱਕ ਜਾਂ ਫਲਿੱਕਰ ਤਸਵੀਰਾਂ ਵਰਤੋਂ
  • ਫ਼ੋਟੋਆਂ ਨੂੰ ਟੀਵੀ, ਲੈਪਟਾਪ ਜਾਂ ਤੁਹਾਡੇ ਲੋਕਲ ਨੈੱਟਵਰਕ ਉੱਤੇ DLNA ਰੈਂਡਰ ਉੱਤੇ ਵੇਖ ਸਕਦੇ ਹੋ
  • ਤਸਵੀਰਾਂ ਨੂੰ ਆਪਣੇ ਡੈਸਕਟਾਪ ਬੈਕਗਰਾਊਂਡ ਵਜੋਂ ਲਗਾਓ
  • ਫ਼ੋਟੋ ਪਰਿੰਟ ਕਰੋ
  • ਪਸੰਦੀਦਾ ਚੁਣੋ
  • ਐਪ ਵਿੱਚ ਆਪਣੀਆਂ ਤਸਵੀਰਾਂ ਨੂੰ ਸੌਖੀ ਤਰ੍ਹਾਂ ਸੋਧੋ ਜਾਂ ਹੋਰ ਤਕਨੀਕੀ ਤਬਦੀਲੀਆਂ ਲਈ ਪੂਰੇ ਫੀਚਰ ਵਾਲੇ ਐਡੀਟਰ ਲਈ ਭੇਜੋ

Get involved

Explore the interface

Get to know us

More Information

Project homepage

Visit the dedicated homepage for this project.

Newest Release

Latest version 40.0 released on 25 ਮਾਰਚ 2021.

App is translated

This app is available in your language.